Surprise Me!

ਅੱਗੇ-ਅੱਗੇ ਮੁਲਾਜ਼ਿਮ, ਪਿੱਛੇ-ਪਿੱਛੇ ਔਰਤ, ਭਜਾ-ਭਜਾ ਕੀਤਾ ਅਧਿਕਾਰੀ ਦਾ ਬੁਰਾ ਹਾਲ|Ludhiana News |OneIndia Punjabi

2023-06-29 0 Dailymotion

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਲੁਧਿਆਣਾ ਦੀਆਂ ਹਨ | ਜਿੱਥੇ ਇੱਕ ਔਰਤ ਵਲੋਂ ਮੁਲਾਜ਼ਿਮ 'ਤੇ ਜ਼ਮੀਨ ਵੇਚਣ ਦੇ ਇਲਜ਼ਾਮ ਲਗਾਏ ਹਨ | ਉਧਰ ਦੂਜੇ ਪਾਸੇ ਮੁਲਾਜ਼ਿਮ ਨੇ ਕਿਹਾ ਕਿ ਉਹ ਉਕਤ ਔਰਤ ਨੂੰ ਨਹੀਂ ਜਾਣਦਾ ਤੇ ਨਾ ਹੀ ਉਸਦੀ ਕੋਈ ਵੀ ਔਰਤ ਨਾਲ ਗੱਲਬਾਤ ਹੋਈ |

The employee in the front, the woman in the back, run-away officer's bad condition

#Ludhiananews #punjabnews #punjabofficers

Buy Now on CodeCanyon